Compositor: Não Disponível
ਸੁਣਾ ਨੀ ਮਾਂਏ ਮੇਰੀਏ, ਮੇਰੇ ਬਾਬਲਾ ਨੂ ਸਮਝ
ਸੁਣਾ ਨੀ ਮਾਂਏ ਮੇਰੀਏ, ਮੇਰੇ ਬਾਬਲਾ ਨੂ ਸਮਝ
ਧੀ ਹੋਈ ਲਟਾਬਾਵਰੀ, ਕਿਸੇ ਨੌਕਰਾਂ ਦੇ ਲੜਾ ਲ
ਧੀ ਹੋਈ ਲਟਾਬਾਵਰੀ, ਕਿਸੇ ਨੌਕਰਾਂ ਦੇ ਲੜਾ ਲ
ਸੁਣਾ ਨੀ ਧੀਏ ਮੇਰੀਏ, ਤੂ ਏਡੇ ਬੋਲਾ ਨਾ ਬੋਲ
ਸੁਣਾ ਨੀ ਧੀਏ ਮੇਰੀਏ, ਤੂ ਏਡੇ ਬੋਲਾ ਨਾ ਬੋਲ
ਜਿਥੇ ਗੁਜ਼ਰੇ ਥਾਰਾਂ ਵਰ੍ਹੇ, ਉਥੇ ਚੇ ਮਹੀਨੇ ਹੋਰ
ਜਿਥੇ ਗੁਜ਼ਰੇ ਥਾਰਾਂ ਵਰ੍ਹੇ, ਉਥੇ ਚੇ ਮਹੀਨੇ ਹੋਰ
ਖੂਹਾ ਤੇ ਪਾਣੀ ਭਰੈਂਦੀਏ, ਨੀ ਕੋਈ ਮਲਾ ਮਲਾ ਅੜੀਆਂ ਧ
ਖੂਹਾ ਤੇ ਪਾਣੀ ਭਰੈਂਦੀਏ, ਨੀ ਕੋਈ ਮਲਾ ਮਲਾ ਅੜੀਆਂ ਧ
ਲਪਾ ਕੁ ਚਬਾ ਖਿੜਾ ਪਿਆਨੀ, ਕੋਈ ਬੈਠੀ ਹਾਰਾ ਪੜ
ਲਪਾ ਕੁ ਚਬਾ ਖਿੜਾ ਪਿਆਨੀ, ਕੋਈ ਬੈਠੀ ਹਾਰਾ ਪੜ
ਸੁਣਾ ਨੀ ਮਾਂਏ ਮੇਰੀਏ, ਮੇਰੇ ਬਾਬਲਾ ਨੂ ਸਮਝ
ਸੁਣਾ ਨੀ ਮਾਂਏ ਮੇਰੀਏ, ਮੇਰੇ ਬਾਬਲਾ ਨੂ ਸਮਝ
ਧੀ ਹੋਈ ਲਟਾਬਾਵਰੀ, ਕਿਸੇ ਨੌਕਰਾਂ ਦੇ ਲੜਾ ਲ
ਧੀ ਹੋਈ ਲਟਾਬਾਵਰੀ, ਕਿਸੇ ਨੌਕਰਾਂ ਦੇ ਲੜਾ ਲ
ਸੁਣਾ ਨੀ ਮਾਂਏ ਮੇਰੀਏ, ਮੇਰੇ ਬਾਬਲਾ ਨੂ ਸਮਝ
ਸੁਣਾ ਨੀ ਮਾਂਏ ਮੇਰੀਏ, ਮੇਰੇ ਬਾਬਲਾ ਨੂ ਸਮਝ
ਧੀ ਹੋਈ ਲਟਾਬਾਵਰੀ, ਕਿਸੇ ਨੌਕਰਾਂ ਦੇ ਲੜਾ ਲ
ਧੀ ਹੋਈ ਲਟਾਬਾਵਰੀ, ਕਿਸੇ ਨੌਕਰਾਂ ਦੇ ਲੜਾ ਲ
ਸੁਣਾ ਨੀ ਮਾਂਏ ਮੇਰੀਏ, ਮੇਰੇ ਬਾਬਲਾ ਨੂ ਸਮਝ
ਸੁਣਾ ਨੀ ਮਾਂਏ ਮੇਰੀਏ, ਮੇਰੇ ਬਾਬਲਾ ਨੂ ਸਮਝ
ਧੀ ਹੋਈ ਲਟਾਬਾਵਰੀ, ਕਿਸੇ ਨੌਕਰਾਂ ਦੇ ਲੜਾ ਲ
ਧੀ ਹੋਈ ਲਟਾਬਾਵਰੀ, ਕਿਸੇ ਨੌਕਰਾਂ ਦੇ ਲੜਾ ਲ